ਮੈਂ ਇੱਕ ਨਿਰਮਿਤ/ਮੋਬਾਈਲ ਹੋਮ ਪਾਰਕ ਵਿੱਚ ਰਹਿੰਦਾ ਹਾਂ। ਕੀ ਪਾਰਕ ਦਾ ਮਾਲਕ/ਮਕਾਨ ਮਾਲਕ ਕਿਰਾਇਆ ਵਧਾ ਸਕਦਾ ਹੈ, ਅਤੇ ਕਿੰਨਾ ਵਾਧਾ ਕਰ ਸਕਦਾ ਹੈ?

Please Note:

  • ਇਸ ਨੂੰ ਕੇਵਲ ਤਦ ਹੀ ਪੜ੍ਹੋ ਜੇ ਤੁਸੀਂ Washington ਰਾਜ ਵਿੱਚ ਰਹਿੰਦੇ ਹੋ।
  • ਬੇਦਖਲੀ ਕਾਨੂੰਨ ਬਦਲਦਾ ਰਹਿੰਦਾ ਹੈ। ਕਾਨੂੰਨ ਵਿੱਚ ਨਵੀਨਤਮ ਤਬਦੀਲੀਆਂ ਬਾਰੇ WashingtonLawHelp.org/resource/eviction ’ਤੇ ਪੜ੍ਹੋ।
  • ਜੇਕਰ ਤੁਹਾਡਾ ਮਕਾਨ ਮਾਲਕ ਤੁਹਾਨੂੰ ਬੇਦਖਲ ਕਰਨ ਦੀ ਧਮਕੀ ਦੇ ਰਿਹਾ ਹੈ,ਤਾਂ 1-855-657-8387 ‘ਤੇ ਕਾਲ ਕਰੋ ਜਾਂ ਆਨਲਾਈਨ ਮਦਦ ਲਈ nwjustice.org/apply-online 'ਤੇ ਅਰਜ਼ੀ ਦਿਓ।
  • ਸਾਡੇ ਵਾਲੋਂ ਲਿੰਕ ਕੀਤੇ ਗਏ ਸਾਰੇ ਤੱਥ-ਪੱਤਰਾਂ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ WashingtonLawHelp.org।

ਇੱਥੇ ਕਾਨੂੰਨੀ ਮਦਦ ਲਈ ਅਰਜ਼ੀ ਦਿਓ

Visit Northwest Justice Project to find out how to get legal help. 

Last Review and Update: Sep 16, 2021
Was this information helpful?
Volver arriba