powered by probono.net

To leave this site now, use the X button.
If you are in danger, please use a safer computer.
In an emergency, call 911 or the National Domestic Violence Hotline at 1-800-799-7233 (TTY 1-800-787-3224). Computer use can be monitored and is impossible to completely clear.

Text size: A A A

WashingtonLawHelp.orgWashington LawHelp

ਕੇਵਲ ਕੁਝ ਕਾਰਨ ਹਨ ਜਿਹਨਾਂ ਕਰਕੇ ਤੁਹਾਡੇ ਮਕਾਨ ਮਾਲਕ ਤੁਹਾਨੂੰ ਹੁਣੇ ਘਰ ਖਾਲੀ ਕਰਨ ਲਈ ਕਹਿ ਸਕਦੇ ਹਨ

Authored By: Northwest Justice Project
Read this in:
Amharic / አማርኛ
Arabic / العربية
English
Spanish / Español
Hindi / हिन्दी
Cambodian / Khmer
Korean / 한국어
Marshallese / Kajin M̧ajeļ
Mandarin Chinese / 官話
Russian / Pусский
Samoan / Gagana Samoa
Somali / Soomaali
Tagalog / Pilipino
Ukrainian / Українська
Vietnamese / Tiếng Việt
Chinese / 中文

Coronavirus (COVID-19): There are only a few reasons your landlord can evict you right now (Punjabi)

Contents

ਜਾਣਕਾਰੀ

ਤੁਹਾਨੂੰ 31 ਦਿਸੰਬਰ, 2020 ਤੱਕ ਫੈਡਰਲ ਅਤੇ ਸਟੇਟ ਦੇ ਖਾਲੀ ਕਰਨ ਦੇ ਆਦੇਸ਼ਾਂ ਦੇ ਤਹਿਤ, ਕੋਵਿਡ-19 ਦੇ ਨਾਲ ਸੰਬੰਧਨ ਕਾਰਨਾਂ ਦੇ ਕਰਕੇ ਕਿਰਾਏ ਦਾ ਭੁਗਤਾਨ ਨਾ ਕਰਨ ਦੇ ਲਈ ਘਰ ਖਾਲੀ ਕਰਨ ਲਈ ਨਹੀਂ ਕਿਹਾ ਜਾ ਸਕਦਾ

ਜੇਕਰ ਤੁਸੀਂ ਸਿਹਤ, ਸੁਰੱਖਿਆ ਜਾਂ ਸੰਪਤੀ ਦੇ ਲਈ ਤਤਕਾਲੀ ਅਤੇ ਕਾਫੀ ਜੋਖਿਮ ਦਾ ਕਾਰਨ ਬਣਦੇ ਹੋ, ਤਾਂ ਤੁਹਾਨੂੰ ਘਰ ਖਾਲੀ ਕਰਨ ਲਈ ਕਿਹਾ ਜਾ ਸਕਦਾ ਹੈ*

ਤੁਸੀਂ ਹਾਲੇ ਵੀ ਆਪਣੇ ਕਿਰਾਏ ਦਾ ਭੁਗਤਾਨ ਕਰਨ ਲਈ ਜੁੰਮੇਵਾਰ ਹੋ। ਜੇਕਰ ਤੁਸੀਂ ਭੁਗਤਾਨ ਨਹੀਂ ਕਰਦੇ ਹੋ, ਤਾਂ ਤੁਹਾਨੂੰ ਬਾਅਦ ਵਿੱਚ ਜ਼ਿਆਦਾ ਪੈਸੇ ਦੇਣੇ ਪੈ ਸਕਦੇ ਹਨ!

*ਫੈਡਰਲ ਆਦੇਸ਼ ਸੰਭਾਵਤ ਤੌਰ 'ਤੇ ਮਕਾਨ ਮਾਲਕ ਨੂੰ ਘਰ ਵਿੱਚ ਆ ਕੇ ਰਹਿਣ ਲਈ ਜਾਂ ਵੇਚਣ ਲਈ ਤੁਹਾਡੇ ਤੋਂ ਘਰ ਖਾਲੀ ਕਰਵਾਉਣ 'ਤੇ ਪ੍ਰਤੀਬੰਧ ਲਗਾਉਂਦਾ ਹੈ।

ਜੇਕਰ ਤੁਸੀਂ ਆਪਣੇ ਸਾਰੇ ਕਿਰਾਏ ਦਾ ਭੁਗਤਾਨ ਨਹੀਂ ਕਰ ਸਕਦੇ, ਤਾਂ ਤੁਹਾਡੇ ਮਕਾਨ ਮਾਲਕ ਨੂੰ ਲਿਖਤ ਵਿੱਚ ਵਾਜਬ ਭੁਗਤਾਨ ਯੋਜਨਾ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ।

ਜੇਕਰ ਤੁਹਾਡੇ ਮਕਾਨ ਮਾਲਕ ਤੁਹਾਡੇ ਤੋਂ ਘਰ ਖਾਲੀ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਤੁਰੰਤ ਕਨੂੰਨੀ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ।

  • ਕਿੰਗ ਕਾਊਂਟੀ ਵਿੱਚ, ਹਾਊਜ਼ਿਗ ਜਸਟਿਸ ਪ੍ਰੋਜੈਕਟ ਨੂੰ (253) 234-4204 'ਤੇ ਕਾਲ ਕਰੋ।

  • ਹੋਰਾਂ ਵਾਸ਼ਿੰਗਟਨ ਦੇਸ਼ਾਂ ਵਿੱਚ, 9:15 am ਅਤੇ 12:15 pm ਦੇ ਵਿਚਕਾਰ ਵੀਕਡੇਜ਼ ਨੂੰ (888) 201-1014 'ਤੇ NJP ਦੀ ਕਲਿਅਰ ਹੌਟਲਾਈਨ ਨੂੰ ਕਾਲ ਕਰੋ।

  • ਔਨਲਾਈਨ ਅਪਲਾਈ ਕਰੋ: CLEAR*Online

  • ਆਪਣੇ ਮਕਾਨ ਮਾਲਕ ਦੇ ਨਮੂਨਾ ਪੱਤਰਾਂ ਅਤੇ ਕਨੂੰਨੀ ਜਾਣਕਾਰੀ, ਫਾਰਮਾਂ ਅਤੇ ਵੀਡਿਓਜ਼ ਦੇ ਲਈ www.WashingtonLawHelp.org ਨੂੰ ਵਿਜ਼ਿਟ ਕਰੋ।

ਡਾ .ਨਲੋਡ

ਘਰੋਂ ਬੇਦਖ਼ਲ ਕੀਤੇ ਜਾ ਰਹੇ ਹੋ? ਮਦਦ ਪਾਓ!: www.washingtonlawhelp.org

Last Review and Update: Jan 12, 2021
YouTube