ਮੇਰੇ ਮਕਾਨ ਮਾਲਕ ਨੇ ਮੈਨੂੰ ਪਾਲਣਾ ਕਰਨ ਜਾਂ ਖਾਲੀ ਕਰਨ ਲਈ ਬਸ 10 ਦਿਨਾਂ ਦਾ ਨੋਟਿਸ ਦਿੱਤਾ ਹੈ
Authored By:
Northwest Justice Project
My Landlord Just Gave Me a 10-Day Notice to Comply or Vacate (Punjabi) #6354PU
ਕਿਰਪਾ ਕਰਕੇ ਧਿਆਨ ਦਿਓ:
- ਇਸ ਨੂੰ ਸਿਰਫ਼ ਤਾਂ ਹੀ ਪੜ੍ਹੋ ਜੇ ਤੁਸੀਂ Washington (ਵਾਸ਼ਿੰਗਟਨ) ਰਾਜ ਵਿੱਚ ਰਹਿੰਦੇ ਹੋ।
- ਬੇਦਖਲੀ ਸੰਬੰਧੀ ਕਨੂੰਨ ਬਦਲਦੇ ਹੀ ਰਹਿੰਦੇ ਹਨ। ਕਨੂੰਨ ਵਿੱਚ ਹੋਈਆਂ ਨਵੀਨਤਮ ਤਬਦੀਲੀਆਂ ਬਾਰੇ WashingtonLawHelp.org/resource/eviction ‘ਤੇ ਪੜ੍ਹੋ
- ਜੇ ਤੁਹਾਡਾ ਤੁਹਾਨੂੰ ਬੇਦਖਲ ਹੋਣ ਦੀਆਂ ਧਮਕੀਆਂ ਦੇ ਰਿਹਾ ਹੈ, ਤਾਂ 1-855-657-8387 ‘ਤੇਕਾਲਕਰੋ ਜਾਂ nwjustice.org/apply-online ‘ਤੇ ਔਨਲਾਈਨ ਮਦਦ ਲਈ ਅਰਜ਼ੀ ਦਿਓ।
- ਸਾਡੇ ਵਾਲੋਂ ਲਿੰਕ ਕੀਤੇ ਗਏ ਸਾਰੇ ਤੱਥ-ਪੱਤਰਾਂ ਨੂੰ ਤੁਸੀਂ ਇੱਥੇ WashingtonLawHelp.org ‘ਤੇ ਦੇਖ ਸਕਦੇ ਹੋ।
ਕਨੂੰਨੀ ਮਦਦ ਲਓ
Visit Northwest Justice Project to find out how to get legal help.
Last Review and Update: Apr 26, 2023