ਮੇਰੇ ਮਕਾਨ ਮਾਲਕ ਨੇ ਹੁਣੇ ਹੁਣੇ ਮੈਨੂੰ ਕਿਰਾਏ ਦਾ ਭੁਗਤਾਨ ਕਰਨ ਜਾਂ ਖਾਲੀ ਕਰਨ ਲਈ 14-ਦਿਨਾਂ ਦਾ ਨੋਟਿਸ ਦਿੱਤਾ ਹੈ
Authored By:
Northwest Justice Project
My landlord just gave me a 14-Day Notice to Pay Rent or Vacate (Punjabi) #6353PU
ਕਿਰਪਾ ਕਰਕੇ ਧਿਆਨ ਦਿਓ:
- ਇਸ ਨੂੰ ਸਿਰਫ਼ ਤਾਂ ਹੀ ਪੜ੍ਹੋ ਜੇ ਤੁਸੀਂ Washington (ਵਾਸ਼ਿੰਗਟਨ) ਰਾਜ ਵਿੱਚ ਰਹਿੰਦੇ ਹੋ।
- ਬੇਦਖਲੀ ਸੰਬੰਧੀ ਕਨੂੰਨ ਬਦਲਦੇ ਹੀ ਰਹਿੰਦੇ ਹਨ। ਕਨੂੰਨ ਵਿੱਚ ਹੋਈਆਂ ਨਵੀਨਤਮ ਤਬਦੀਲੀਆਂ ਬਾਰੇ WashingtonLawHelp.org/resource/eviction 'ਤੇ ਪੜ੍ਹੋ
- ਇਸਤੋਂ ਪਹਿਲਾਂ ਕਿ ਕੋਰਟ ਬੇਦਖਲੀ ਲਈ ਅੱਗੇ ਕਾਰਵਾਈ ਕਰ ਸਕੇ, ਘੱਟ ਆਮਦਨ ਵਾਲੇ ਕਿਰਾਏਦਾਰ ਮੁਫ਼ਤ ਵਿੱਚ ਵਕੀਲ ਦੇ ਹੱਕਦਾਰ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸ਼ਾਇਦ ਯੋਗ ਹੋ ਸਕਦੇ ਹੋ ਤਾਂ ਸਾਡੀ ਇਵਿਕਸ਼ਨ ਡਿਫੈਂਸ ਸਕ੍ਰੀਨਿੰਗ (Eviction Defense Screening) ਲਾਈਨ ਨੂੰ 1-855-657-8387 'ਤੇ ਕਾਲ ਕਰੋ ਜਾਂ nwjustice.org/apply-online 'ਤੇ ਆਨਲਾਈਨ ਅਪਲਾਈ ਕਰੋ।
ਕਨੂੰਨੀ ਮਦਦ ਲਓ
Visit Northwest Justice Project to find out how to get legal help.
Last Review and Update: Mar 15, 2022