Punjabi / ਪੰਜਾਬੀ

ਵਾਸ਼ਿੰਗਟਨ ਲਾਅ ਹੈਲਪ ਮੁਫਤ ਕਾਨੂੰਨੀ ਜਾਣਕਾਰੀ ਅਤੇ ਵਾਸ਼ਿੰਗਟਨ ਸਟੇਟ ਵਿੱਚ ਕਾਨੂੰਨੀ ਸਹਾਇਤਾ ਸੰਸਥਾਵਾਂ ਨਾਲ ਕਿਵੇਂ ਸੰਪਰਕ ਕਰਨਾ ਹੈ ਪ੍ਰਦਾਨ ਕਰਦਾ ਹੈ.
ਸਰੋਤ ਵੇਖਣ ਲਈ ਹੇਠਾਂ ਦਿੱਤੇ ਕਿਸੇ ਵਿਸ਼ੇ ਤੇ ਕਲਿਕ ਕਰੋ.

ਕਨੂੰਨੀ ਮਦਦ ਲਓ

ਘਰੋਂ ਬੇਦਖ਼ਲ ਕੀਤੇ ਜਾ ਰਹੇ ਹੋ? 1-855-657-8387 'ਤੇ ਕਾਲ ਕਰੋ।

CLEAR*ਆਨਲਾਈਨ ਨਾਲ - nwjustice.org/apply-online ਆਨਲਾਈਨ ਅਰਜ਼ੀ ਦਿਓ

ਫੋਰਕਲੋਜ਼ਰ ਦਾ ਸਾਮ੍ਹਣਾ ਕਰ ਰਹੇ ਹੋ? 1-800-606-4819 'ਤੇ ਕਾਲ ਕਰੋ।

ਕਿੰਗ ਕਾਊਂਟੀ ਵਿੱਚ ਕਨੂੰਨੀ ਸਮੱਸਿਆ ਦਾ ਸਾਮ੍ਹਣਾ ਕਰ ਰਹੇ ਹੋ (ਘਰੋਂ ਬੇਦਖ਼ਲੀ ਜਾਂ ਫੋਰਕਲੋਜ਼ਰ ਤੋਂ ਇਲਾਵਾ)? ਕੰਮਕਾਜੀ ਦਿਨ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ 2-1-1 (ਜਾਂ ਟੋਲ-ਫ਼੍ਰੀ 1-877-211-9274) 'ਤੇ ਕਾਲ ਕਰੋ। ਉਹ ਤੁਹਾਨੂੰ ਤੁਹਾਡੇ ਕਾਨੂੰਨੀ ਮੱਦਦ ਪ੍ਰਦਾਤਾ ਨੂੰ ਰੈਫਰ ਕਰ ਦੇਣਗੇ।

ਕਿੰਗ ਕਾਊਂਟੀ ਬਾਹਰ ਕਨੂੰਨੀ ਸਮੱਸਿਆ ਦਾ ਸਾਮ੍ਹਣਾ ਕਰ ਰਹੇ ਹੋ (ਘਰੋਂ ਬੇਦਖ਼ਲੀ ਜਾਂ ਫੋਰਕਲੋਜ਼ਰ ਤੋਂ ਇਲਾਵਾ)? ਕੰਮਕਾਜੀ ਦਿਨਾਂ ਵਿੱਚ ਸਵੇਰੇ 9:15 ਤੋਂ ਦੁਪਹਿਰ 12:15 ਤੱਕ CLEAR ਹੋਟਲਾਈਨ 'ਤੇ 1-888-201-1014 'ਤੇ ਕਾਲ ਕਰੋ ਜਾਂ nwjustice.org/apply-online 'ਤੇ ਆਨਲਾਈਨ ਅਰਜ਼ੀ ਦਿਓ।

ਬਜ਼ੁਰਗ ( ਉਮਰ 60 ਅਤੇ ਇਸਤੋਂ ਵੱਧ) ਕਿੰਗ ਕਾਉਂਟੀ ਤੋਂ ਬਾਹਰ ਕਨੂੰਨੀ ਸਮੱਸਿਆ ਦੇ ਨਾਲ CLEAR*Sr 'ਤੇ
1-888-387-7111 'ਤੇ ਵੀ ਕਾਲ ਕਰ ਸਕਦੇ ਹਨ।

ਬੋਲ਼ੇ, ਸੁਣਨ ਵਿੱਚ ਮੁਸ਼ਕਲ ਜਾਂ ਬੋਲਣ ਵਿੱਚ ਕਮਜ਼ੋਰ ਕਾਲਰ ਆਪਣੀ ਪਸੰਦ ਦੀ ਰਿਲੇ ਸੇਵਾ ਦੀ ਵਰਤੋਂ ਕਰਦਿਆਂ ਇਹਨਾਂ ਵਿੱਚੋਂ ਕਿਸੇ ਵੀ ਨੰਬਰ 'ਤੇ ਕਾਲ ਕਰ ਸਕਦੇ ਹਨ।

ਦੁਭਾਸ਼ੀਏ ਪ੍ਰਦਾਨ ਕੀਤੇ ਗਏ।

Back to top