ਸੁਰੱਖਿਆ ਆਦੇਸ਼: ਕੀ ਨਾਗਰਿਕ ਕਨੂੰਨੀ ਸਿਸਟਮ ਮੇਰੀ ਸੁਰੱਖਿਆ ਵਿੱਚ ਮਦਦ ਕਰ ਸਕਦਾ ਹੈ?

ਕਿਰਪਾ ਕਰਕੇ ਧਿਆਨ ਦਿਓ:

  • ਇਸ ਨੂੰ ਸਿਰਫ਼ ਤਾਂ ਹੀ ਪੜ੍ਹੋ ਜੇਕਰ ਤੁਸੀਂ ਵਾਸ਼ਿੰਗਟਨ ਰਾਜ ਵਿੱਚ ਰਹਿੰਦੇ ਹੋ ਜਾਂ ਹਾਲ ਹੀ ਵਿੱਚ ਉੱਥੇ ਘਰੇਲੂ ਹਿੰਸਾ, ਉਤਪੀੜਨ, ਜਾਂ ਕਿਸੇ ਦੁਆਰਾ ਪਿੱਛਾ ਕਰਨ ਦਾ ਅਨੁਭਵ ਕੀਤਾ ਹੈ।
  • ਜੇਕਰ ਤੁਸੀਂ ਵਰਤਮਾਨ ਸਮੇਂ ਘਰੇਲੂ ਹਿੰਸਾ, ਉਤਪੀੜਨ, ਜਿਨਸੀ ਉਤਪੀੜਨ, ਜਾਂ ਕਿਸੇ ਦੁਆਰਾ ਪਿੱਛਾ ਕਰਨ ਦਾ ਅਨੁਭਵ ਕਰ ਰਹੇ ਹੋ, ਤਾਂ ਆਪਣੇ ਸਥਾਨਕ ਘਰੇਲੂ ਹਿੰਸਾ ਆਸਰਾ ਸਥਾਨ ਤੋਂ ਮਦਦ ਲਓ। ਆਸਰਾ-ਸਥਾਨ ਸੁਰੱਖਿਆ ਯੋਜਨਾਬੰਦੀ, ਅਸਥਾਈ ਪਨਾਹ, ਕਨੂੰਨੀ ਵਕਾਲਤ, ਸਲਾਹ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦੇ ਹਨ। ਆਪਣੇ ਨੇੜੇ ਪ੍ਰੋਗਰਾਮ ਦੀ ਤਲਾਸ਼ ਕਰਨ ਲਈ, 800-799-7233 ‘ਤੇ ਰਾਸ਼ਟਰੀ ਘਰੇਲੂ ਹਿੰਸਾ ਹੌਟਲਾਈਨ ਨੂੰ ਕਾਲ ਕਰੋ ਜਾਂ 88788 ‘ਤੇ “START” ਦਾ ਟੈਕਸਟ ਸੁਨੇਹਾ ਭੇਜੋ।

ਡਾਊਨਲੋਡ ਕਰੋ | ਪ੍ਰਿੰਟਰ-ਅਨੁਕੂਲ PDF

ਕਨੂੰਨੀ ਮਦਦ ਲਓ

Visit Northwest Justice Project to find out how to get legal help. 

Last Review and Update: Dec 22, 2022
Was this information helpful?
Back to top