ਮੈਂ ਘਰੇਲੂ ਹਿੰਸਾ ਦਾ ਅਨੁਭਵ ਕੀਤਾ ਹੈ। ਕੀ ਮੈਨੂੰ ਸੁਰੱਖਿਆ ਆਦੇਸ਼ (PO) ਦਾਇਰ ਕਰਾਉਣਾ ਚਾਹੀਦਾ ਹੈ?

ਕਿਰਪਾ ਕਰਕੇ ਧਿਆਨ ਦਿਓ:

ਇਸ ਨੂੰ ਕੇਵਲ ਤਦ ਹੀ ਪੜ੍ਹੋ ਜੇ ਤੁਸੀਂ Washington (ਵਾਸ਼ਿੰਗਟਨ) ਰਾਜ ਵਿੱਚ ਰਹਿੰਦੇ ਹੋ।

ਡਾਊਨਲੋਡ ਕਰੋ | ਪ੍ਰਿੰਟਰ-ਅਨੁਕੂਲ PDF

ਕਨੂੰਨੀ ਮਦਦ ਲਓ

ਘਰੋਂ ਬੇਦਖ਼ਲ ਕੀਤੇ ਜਾ ਰਹੇ ਹੋ? 1-855-657-8387 'ਤੇ ਕਾਲ ਕਰੋ।

CLEAR*ਆਨਲਾਈਨ ਨਾਲ - nwjustice.org/apply-online ਆਨਲਾਈਨ ਅਰਜ਼ੀ ਦਿਓ

ਫੋਰਕਲੋਜ਼ਰ ਦਾ ਸਾਮ੍ਹਣਾ ਕਰ ਰਹੇ ਹੋ? 1-800-606-4819 'ਤੇ ਕਾਲ ਕਰੋ।

ਕਿੰਗ ਕਾਊਂਟੀ ਵਿੱਚ ਕਨੂੰਨੀ ਸਮੱਸਿਆ ਦਾ ਸਾਮ੍ਹਣਾ ਕਰ ਰਹੇ ਹੋ (ਘਰੋਂ ਬੇਦਖ਼ਲੀ ਜਾਂ ਫੋਰਕਲੋਜ਼ਰ ਤੋਂ ਇਲਾਵਾ)? ਕੰਮਕਾਜੀ ਦਿਨ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ 2-1-1 (ਜਾਂ ਟੋਲ-ਫ਼੍ਰੀ 1-877-211-9274) 'ਤੇ ਕਾਲ ਕਰੋ। ਉਹ ਤੁਹਾਨੂੰ ਤੁਹਾਡੇ ਕਾਨੂੰਨੀ ਮੱਦਦ ਪ੍ਰਦਾਤਾ ਨੂੰ ਰੈਫਰ ਕਰ ਦੇਣਗੇ।

ਕਿੰਗ ਕਾਊਂਟੀ ਬਾਹਰ ਕਨੂੰਨੀ ਸਮੱਸਿਆ ਦਾ ਸਾਮ੍ਹਣਾ ਕਰ ਰਹੇ ਹੋ (ਘਰੋਂ ਬੇਦਖ਼ਲੀ ਜਾਂ ਫੋਰਕਲੋਜ਼ਰ ਤੋਂ ਇਲਾਵਾ)? ਕੰਮਕਾਜੀ ਦਿਨਾਂ ਵਿੱਚ ਸਵੇਰੇ 9:15 ਤੋਂ ਦੁਪਹਿਰ 12:15 ਤੱਕ CLEAR ਹੋਟਲਾਈਨ 'ਤੇ 1-888-201-1014 'ਤੇ ਕਾਲ ਕਰੋ ਜਾਂ nwjustice.org/apply-online 'ਤੇ ਆਨਲਾਈਨ ਅਰਜ਼ੀ ਦਿਓ।

ਬਜ਼ੁਰਗ ( ਉਮਰ 60 ਅਤੇ ਇਸਤੋਂ ਵੱਧ) ਕਿੰਗ ਕਾਉਂਟੀ ਤੋਂ ਬਾਹਰ ਕਨੂੰਨੀ ਸਮੱਸਿਆ ਦੇ ਨਾਲ CLEAR*Sr 'ਤੇ
1-888-387-7111 'ਤੇ ਵੀ ਕਾਲ ਕਰ ਸਕਦੇ ਹਨ।

ਬੋਲ਼ੇ, ਸੁਣਨ ਵਿੱਚ ਮੁਸ਼ਕਲ ਜਾਂ ਬੋਲਣ ਵਿੱਚ ਕਮਜ਼ੋਰ ਕਾਲਰ ਆਪਣੀ ਪਸੰਦ ਦੀ ਰਿਲੇ ਸੇਵਾ ਦੀ ਵਰਤੋਂ ਕਰਦਿਆਂ ਇਹਨਾਂ ਵਿੱਚੋਂ ਕਿਸੇ ਵੀ ਨੰਬਰ 'ਤੇ ਕਾਲ ਕਰ ਸਕਦੇ ਹਨ।

ਦੁਭਾਸ਼ੀਏ ਪ੍ਰਦਾਨ ਕੀਤੇ ਗਏ।

Last Review and Update: May 15, 2024
Was this information helpful?
Back to top