ਘਰੋਂ ਬੇਦਖ਼ਲ ਕੀਤੇ ਜਾ ਰਹੇ ਹੋ? ਮਦਦ ਪਾਓ!
Authored By:
Northwest Justice Project
- Read this in:
- Amharic / አማርኛ
- Arabic / العربية
- English
- Spanish / Español
- Hindi / हिन्दी
- Cambodian / Khmer
- Korean / 한국어
- Marshallese / Kajin M̧ajeļ
- Mandarin Chinese / 官話
- Russian / Pусский
- Samoan / Gagana Samoa
- Somali / Soomaali
- Tagalog / Pilipino
- Ukrainian / Українська
- Vietnamese / Tiếng Việt
- Chinese / 中文
ਰਾਜ ਅਤੇ ਫੈਡਰਲ ਬੇਦਖ਼ਲੀ ਬੰਦਸ਼ਾਂ ਬਾਰੇ ਅਤੇ ਇਸ ਬਾਰੇ ਵਧੇਰੇ ਜਾਣੋ ਕਿ ਜੇਕਰ ਤੁਹਾਡਾ ਮਕਾਨ-ਮਾਲਕ ਤੁਹਾਨੂੰ ਫਿਰ ਵੀ ਘਰੋਂ ਬੇਦਖ਼ਲ ਕਰਨ ਦੀ ਕੋਸ਼ਿਸ਼ ਕਰੇ ਤਾਂ ਕੀ ਕਰਨਾ ਹੈ। Facing Eviction? Get Help! (Punjabi)
- Contenido
ਜਾਣਕਾਰੀ
[Update! The pause on some evictions has been extended through March 31, 2021. We do not have the details yet. We should know more soon.]
ਬੇਦਖ਼ਲੀ ਬੰਦਸ਼ਾਂ 31 ਦਸੰਬਰ, 2020 ਤੱਕ ਜ਼ਿਆਦਾਤਰ ਬੇਦਖ਼ਲੀਆਂ ‘ਤੇ ਰੋਕ ਲਗਾਉਂਦੀ ਹੈ, ਪਰ ਸਾਰੀਆਂ ‘ਤੇ ਨਹੀਂ।
ਉਦੋਂ ਤੱਕ ਤੁਹਾਨੂੰ ਕੋਵਿਡ-19 ਨਾਲ ਸੰਬੰਧਤ ਕਾਰਨਾਂ ਕਰਕੇ ਕਿਰਾਇਆ ਨਾ ਦੇਣ ਕਰਕੇ ਬੇਦਖ਼ਲ ਨਹੀਂ ਕੀਤਾ ਜਾ ਸਕਦਾ, ਫੈਡਰਲ ਅਤੇ ਰਾਜ ਦੇ ਬੇਦਖ਼ਲੀ ਦੇ ਆਦੇਸ਼ਾਂ ਦੇ ਤਹਿਤ।
ਜੇਕਰ ਤੁਸੀਂ ਸਿਹਤ, ਸੁਰੱਖਿਆ ਅਤੇ ਜਾਇਦਾਦ ਲਈ ਇੱਕ ਤਤਕਾਲੀ ਅਤੇ ਵਾਸਤਵਿਕ ਜੋਖਮ ਬਣਦੇ ਹੋ, ਤਾਂ ਤੁਹਾਨੂੰ ਤਾਂ ਵੀ ਬੇਦਖ਼ਲ ਕੀਤਾ ਜਾ ਸਕਦਾ ਹੈ।
ਤੁਹਾਡਾ ਕਿਰਾਏਦਾਰ ਤੁਹਾਨੂੰ ਤਾਂ ਵੀ ਬੇਦਖ਼ਲ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਜੇਕਰ ਉਹ ਕਿਰਾਏ ਵਾਲੀ ਜਾਇਦਾਦ ਨੂੰ ਵੇਚਣਾ ਚਾਹੁੰਦਾ ਹੈ ਜਾਂ ਉਸ ਵਿੱਚ ਆਪ ਆਉਣਾ ਚਾਹੁੰਦਾ ਹੈ। ਫੈਡਰਲ ਬੰਦਸ਼ ਸੰਭਵ ਤੌਰ ‘ਤੇ ਤੁਹਾਡੀ ਇਸ ਤੋਂ ਰੱਖਿਆ ਕਰਦੀ ਹੈ।
- ਬੰਦਸ਼ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਰਾਇਆ ਨਹੀਂ ਦੇਣਾ ਹੈ!
- ਜੇਕਰ ਤੁਸੀਂ ਕਿਰਾਇਆ ਨਹੀਂ ਦਿੰਦੇ ਹੋ, ਤਾਂ ਬਾਅਦ ਵਿੱਚ ਤੁਹਾਡੇ ਸਿਰ ਪਹਿਲਾਂ ਨਾਲੋਂ ਵਧੇਰਾ ਬਕਾਇਆ ਹੋ ਸਕਦਾ ਹੈ!
- ਜੇਕਰ ਤੁਸੀਂ ਹੁਣ ਕਿਰਾਏ ਦਾ ਭੁਗਤਾਨ ਨਹੀਂ ਕਰਦੇ ਹੋ, ਤਾਂ ਤੁਹਾਨੂੰ 31 ਦਸੰਬਰ ਤੋਂ ਬਾਅਦ ਬੇਦਖ਼ਲ ਕੀਤਾ ਜਾ ਸਕਦਾ ਹੈ!
ਵਧੇਰੀ ਜਾਣਕਾਰੀ ਲਈ ਰੋਨਾਵਾਇਰਸ (ਕੋਵਿਡ-19): ਸਿਰਫ ਕੁਝ ਹੀ ਕਾਰਨ ਹਨ ਜਿਨ੍ਹਾਂ ਕਰਕੇ ਤੁਹਾਡਾ ਮਕਾਨ-ਮਾਲਕ ਤੁਹਾਨੂੰ ਇਸ ਸਮੇਂ ਬੇਦਖ਼ਲ ਕਰ ਸਕਦਾ ਹੈ ਪੜ੍ਹੋ।
ਜੇਕਰ ਤੁਹਾਡਾ ਮਕਾਨ-ਮਾਲਕ ਤੁਹਾਨੂੰ ਬੇਦਖ਼ਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਰੰਤ ਕਨੂੰਨੀ ਮਦਦ ਲੈਣ ਦੀ ਕੋਸ਼ਿਸ਼ ਕਰੋ। ਹੇਠਾਂ ਆਪਣੀ ਕਾਉਂਟੀ ਚੁਣੋ।
ਜੇਕਰ ਤੁਸੀਂ ਆਪਣਾ ਸਾਰਾ ਕਿਰਾਇਆ ਨਹੀਂ ਦੇ ਸਕਦੇ ਹੋ, ਤਾਂ ਤੁਹਾਡੇ ਮਕਾਨ-ਮਾਲਕ ਨੂੰ ਇੱਕ ਵਾਜਬ ਭੁਗਤਾਨ ਯੋਜਨਾ ਪੇਸ਼ ਕਰਨੀ ਚਾਹੀਦੀ ਹੈ। ਆਪਣੇ ਮਕਾਨ-ਮਾਲਕ ਤੋਂ ਕੋਈ ਵੀ ਯੋਜਨਾ ਲਿਖਤੀ ਤੌਰ ‘ਤੇ ਲਓ। ਕੋਰੋਨਾਵਾਇਰਸ (ਕੋਵਿਡ-19): ਕੀ ਮੈਨੂੰ ਆਪਣੇ ਮਕਾਨ-ਮਾਲਕ ਦੇ ਨਾਲ ਕਿਰਾਏ ਦੀ ਮੁੜ-ਅਦਾਇਗੀ ਯੋਜਨਾ ਵਿੱਚ ਦਾਖਲ ਹੋਣਾ ਚਾਹੀਦਾ ਹੈ ਦੇਖੋ?
ਹੋਰ ਸੰਸਾਧਨ
ਜੋ ਤੁਹਾਨੂੰ ਚਾਹੀਦਾ ਹੈ, ਉਹ ਨਹੀਂ ਮਿਲ ਰਿਹਾ? ਵਾਸ਼ਿੰਗਟਨ ਰਾਜ ਵਿੱਚ ਬੇਦਖ਼ਲੀ ਬਾਰੇ ਸਾਡੀ ਸਾਰੀ ਜਾਣਕਾਰੀ ਲਈ ਸਾਡਾ ਬੇਦਖ਼ਲੀ ਵਿਸ਼ੇ ਦਾ ਖੇਤਰ ਦੇਖੋ।